Enter


Gurdas Maan "Sajna iss tann ne mukk jaana bhavein roz maalishaan kariye, Roti Haq dee khayiye g bhavein boot polishaan kariye"

My Current Time

Saturday, April 07, 2007

Shayri by renowed Punjabi Shayar Debi Maksoospuri:

ਅੱਖ ਵਿੱਚ ਪੈ ਜਾਵੇ ਵਾਲ ਤੰਗ ਕਰਦੈ,ਜ਼ਿੰਦਰੇ ਨੂੰ ਲੱਗ ਜੇ ਜੰਗਾਲ ਤੰਗ ਕਰਦੈ
ਮਿਲੇ ਨਾ ਜੇ ਸਵਾਰੀ ਬੜੇ ਚੀਕਦੇ ਨੇ ਬੱਸਾਂ ਵਾਲੇ,ਅਮਲੀ ਦਾ ਜੇ ਮੁੱਕ ਜਾਵੇ ਮਾਲ ਤੰਗ ਕਰਦੈ
ਘੁੱਟੀ ਚਾਰੇ ਪਾਸਿਓਂ ਰਜ਼ਾਈ ਤਾਂ ਵੀ ਠੰਡ ਲੱਗੇ,ਦੇਬੀ ਛੜੇ ਬੰਦੇ ਨੂੰ ਸਿਆਲ ਤੰਗ ਕਰਦੈ

0 reactions:

Your Search Results